ਪੰਜਾਬ ‘ਚ ਦੋ ਦਿਨ ਪਹਿਲੋਂ DSP ਬਣੇ ਹਾਕੀ ਖਿਡਾਰੀ ‘ਤੇ ਬਲਾਤਕਾਰ ਦਾ ਦੋਸ਼, ਮਾਮਲਾ ਦਰਜ

ਜਲੰਧਰ, 6 ਫਰਵਰੀ 2024- ਪੰਜਾਬ ਚ ਦੋ ਦਿਨ ਪਹਿਲੋਂ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ‘ਤੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਪੀੜਤ ਲੜਕੀ ਖੁਦ ਵਾਲੀਬਾਲ ਦੀ ਖਿਡਾਰਨ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ, ਵਰੁਣ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ … Continue reading ਪੰਜਾਬ ‘ਚ ਦੋ ਦਿਨ ਪਹਿਲੋਂ DSP ਬਣੇ ਹਾਕੀ ਖਿਡਾਰੀ ‘ਤੇ ਬਲਾਤਕਾਰ ਦਾ ਦੋਸ਼, ਮਾਮਲਾ ਦਰਜ